Filter (Advanced Search)
Downloads
0
Views
264
Video

Setting Image Alignment | Images

Details

HTML document ਵਿਚ <img> ਟੈਗ ਦੇ align attribute ਦੀ ਮਦਦ ਨਾਲ ਤਸਵੀਰ ਦੀ alignment ਸੈੱਟ ਕੀਤੀ ਜਾ ਸਕਦੀ ਹੈ।  ਇਹ attribute ਆਲੇ-ਦੁਆਲੇ ਦੇ ਤੱਤਾਂ ਦੇ ਅਨੁਸਾਰ ਤਸਵੀਰ ਦੀ alignement ਸੈੱਟ ਕਰਦਾ ਹੈ।  ਮੂਲ ਰੂਪ ਵਿੱਚ ਤਸਵੀਰ ਹੇਠਲੇ ਪਾਸੇ ਤੋਂ bottom align ਹੋਵੇਗੀ। <img> ਟੈਗ ਲਈ align attribute ਦੇ ਸੰਭਾਵਤ ਮੁੱਲ ਇਸ ਪ੍ਰਕਾਰ ਹਨ।     

  • left  : ਇਹ ਤਸਵੀਰ ਦੀ alignment ਖੱਬੇ ਪਾਸੇ ਸੈੱਟ ਕਰਦਾ ਹੈ। 
  • right : ਇਹ ਤਸਵੀਰ ਦੀ alignment ਸੱਜੇ ਪਾਸੇ ਸੈੱਟ ਕਰਦਾ ਹੈ। 
  • middle : ਇਹ ਤਸਵੀਰ ਦੀ alignment ਮਿਡਲ ਪਾਸੇ ਸੈੱਟ ਕਰਦਾ ਹੈ। 
  • top : ਇਹ ਤਸਵੀਰ ਦੀ alignment ਉੱਪਰਲੇ ਪਾਸੇ ਸੈੱਟ ਕਰਦਾ ਹੈ। 
  • bottom : ਇਹ ਤਸਵੀਰ ਦੀ alignment ਹੇਠਲੇ ਪਾਸੇ ਸੈੱਟ ਕਰਦਾ ਹੈ। 

<!DOCTYPE html>
<html>
<head>
<title>Setting Image Alignment</title>
</head>
<body>
<h2>Setting Image Alignment</h2>
<h4>ਤਸਵੀਰ ਦੀ ਅਲਾਈਨਮੈਂਟ ਸੈੱਟ ਕਰਨਾ</h4>

<Table width="100%" border="1" cellpadding="10" cellspacing="10">
<Tr>
<Td><img src="/media/images/cat.jpg" alt="cat.jpg" width="80" height="90" border="5">
by defaut - left align</Td></Tr>

<Tr><Td><img src="/media/images/cat.jpg" alt="cat.jpg" width="80" height="90" border="5" align="right">right align</Td></Tr>

<Tr><Td><img src="/media/images/cat.jpg" alt="cat.jpg" width="80" height="90" border="5" align="middle">middle align<BR></Td></Tr>

<Tr>
<Td><img src="/media/images/cat.jpg" alt="cat.jpg" width="80" height="90" border="5" align="top">top align</Td></Tr>

<Tr><Td><img src="/media/images/cat.jpg" alt="cat.jpg" width="80" height="90" border="5" align="bottom">bottom align</Td></Tr>
</Table>

</body>
</html>



Ad