Filter (Advanced Search)
Downloads
1
Views
294
Video

Ordered List with Numbers | Lists

Details

ਆਰਡਰਡ ਲਿਸਟ ਦੇ ਐਟਰੀਬਿਊਟਸ ( 111rites of Oriered List): ਅਸੀਂ ਆਰਡਰਡ ਲਿਸਟ ਵਿੱਚ ਲਿਸਟ ਆਈਟਮਾਂ ਦੇ ਕ੍ਰਮ ਨੂੰ ਦਰਸਾਉਣ ਲਈ ਸੰਖਿਆਤਮਕ ਕ੍ਰਮ (Numerical Order) ਜਾਂ ਵਰਣਮਾਲਾ ਦੇ ਕ੍ਰਮ (Alphabetic Order), ਜਾਂ ਕੋਈ ਵੀ ਅਜਿਹਾ ਫਾਰਮੈਟ ਜਿਸ ਨਾਲ ਕ੍ਰਮ ਨੂੰ ਦਰਸਾਇਆ ਜਾ ਸਕਦਾ ਹੈ, ਦੀ ਵਰਤੋਂ ਕਰ ਸਕਦੇ ਹਾਂ। ਆਰਡਰਡ ਲਿਸਟਾਂ ਵਿੱਚ ਲਿਸਟ ਦੇ ਕ੍ਰਮ ਦੀਆਂ ਵੱਖ- ਵੱਖਰੀਆਂ ਕਿਸਮਾਂ ਇਸ ਪ੍ਰਕਾਰ ਹੋ ਸਕਦੀਆਂ ਹਨ:

0 ਨੁਮੇਰਿਕ ਅੰਕਾਂ (Numeric Numbers) ਨਾਲ ਆਰਡਰਡ ਲਿਸਟ (1, 2, 3) ¤ ਵੱਡੇ ਰੋਮਨ ਅੰਕਾਂ (Capital Roman Numbers) ਨਾਲ ਆਰਡਰਡ ਲਿਸਟ (I II

III)

ਛੋਟੇ ਰੋਮਨ ਅੰਕਾਂ (Small Roman Numbers) ਨਾਲ ਆਰਡਰਡ ਲਿਸਟ (iiiiii)

¤ ਅੰਗਰੇਜੀ ਦੇ ਵੱਡੇ ਅੱਖਰਾਂ (Capital Alphabets) ਨਾਲ ਆਰਡਰਡ ਲਿਸਟ (AB C)

¤ ਅੰਗਰੇਜੀ ਦੇ ਛੋਟੇ ਅੱਖਰਾਂ (Small Alphabets) ਨਾਲ ਆਰਡਰਡ ਲਿਸਟ (a b c)

ਅਸੀਂ <OL> ਟੈਗ ਵਿੱਚ Type ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਕ੍ਰਮ ਦੀ ਕਿਸਮ ਬਦਲ ਸਕਦੇ ਹਾਂ। ਮੂਲ ਰੂਪ ਵਿੱਚ (By default) ਇਹ ਕ੍ਰਮ ਡੇਸੀਮਲ ਨੰਬਰਾਂ ਵਿੱਚ ਹੁੰਦਾ ਹੈ। ਆਰਡਰਡ ਲਿਸਟਾਂ ਵਿੱਚ ਨੰਬਰਾਂ ਦੇ ਫਾਰਮੈਟ ਨੂੰ ਬਦਲਨ ਲਈ Type ਐਂਟਰੀਬਿਊਟ ਦੀਆਂ ਸੰਭਾਵਿਤ ਆਪਸ਼ਨਾਂ ਹੇਠਾਂ ਦਿੱਤੇ ਅਨੁਸਾਰ ਹੋ ਸਕਦੀਆਂ ਹਨ:

<ol type = "1">

<ol type = "T">

ਇਹ ਅਪਰ-ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ।

<ol type = "i">

<ol type = "A">

ਇਹ ਆਰਡਰਡ ਲਿਸਟ ਦਾ ਡਿਫਾਲਟ-ਨੰਬਰ ਫਾਰਮੇਟ ਹੁੰਦਾ ਹੈ।

ਇਹ ਲੰਅਰ-ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ। ਇਹ ਅਪਰ-ਕੇਸ ਅੱਖਰਾਂ (Upper-Case Letters) ਲਈ ਵਰਤਿਆ

ਜਾਂਦਾ ਹੈ।

<ol type=""> ਇਹ ਲੋਅਰ-ਕੇਸ ਅੱਖਰਾਂ (Lower-Case Letters) ਲਈ ਵਰਤਿਆ

ਜਾਂਦਾ ਹੈ।

ਅਸੀਂ <OL> ਟੈਗ ਦੇ Start ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਆਪਣੀ ਜ਼ਰੂਰਤ ਅਨੁਸਾਰ ਨੰਬਰਿੰਗ ਦੇ ਸ਼ੁਰੂਆਤੀ ਮੁੱਲ ਨੂੰ ਵੀ ਨਿਰਧਾਰਤ ਕਰ ਸਕਦੇ ਹਾਂ। ਉਦਾਹਰਣ ਲਈ: <ol type = "1" start = "5" > ਨਾਲ ਲਿਸਟ ਆਈਟਮਾਂ ਦਾ ਕ੍ਰਮ ਰੋਮਨ ਅੰਕ 'v' ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਹੇਠਾਂ ਦਿੱਤੇ HTML ਪ੍ਰਗਰਾਮ ਵਿੱਚ Type ਅਤੇ Start ਐਟਰੀਬਿਊਟਸ ਦੇ ਨਾਲ ਆਰਡਰਡ ਲਿਸਟ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ


<!DOCTYPE html>
<html>
<head>
    <Title>Ordered List with Numbers</Title>
</head>
<body>
<h2>Ordered List with Numbers</h2>
<ol type="1">
  <li>Monitor/ਮੋਨੀਟਰ </li>
  <li>Keyboard/ਕੀ-ਬੋਰਡ</li>
  <li>Mouse/ਮਾਊਸ </li>  
</ol>
</body>
</html>


Output


Ad