Filter (Advanced Search)
Downloads
1
Views
282
Video

Video is not available... Embedded is previous playlist.

Details

URL ਕੀ ਹੈ? URL ਦੀਆ ਵੱਖ-ਵੱਖ ਕਿਸਮਾਂ ਦਾ ਵਰਨਣ ਕਰੋ।

URL ਦਾ ਅਰਥ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਵੈੱਬ ਸਰਵਰ ਉਪਰ ਕਿਸੇ ਫਾਈਲ ਜਾਂ ਫੋਲਡਰ ਦੀ ਲੋਕੇਸ਼ਨ ਨੂੰ ਦਰਸਾਉਂਦਾ ਹੋਇਆ ਐਡਰੈਸ URL ਅਖਵਾਉਂਦਾ  ਹੈ। ਹਰੇਕ ਵੈੱਬਸਾਈਟ ਜਾਂ ਵੈੱਬਪੇਜ ਦਾ ਇੱਕ ਵਿਲੱਖਣ URL ਹੁੰਦਾ ਹੈ।  

ਉਦਾਹਰਨ ਲਈ: (https://www.gssskhokhar.com/)  ਇਹ GSSS KHOKHAR ਦੀ ਵੈੱਬਸਾਈਟ ਦਾ URL ਹੈ।

URL ਦੀਆ  ਕਿਸਮਾਂ : URL  ਦੋ ਕਿਸਮਾਂ ਦੇ ਹੋ ਸਕਦੇ ਹਨ:

1) ਐਬਸੋਲਿਊਟ (Absolute) URL:   ਐਬਸੋਲਿਊਟ URL  ਕਿਸੇ File/ Folder  ਦੇ ਪੂਰੇ ਐਡਰੈਸ ਨੂੰ ਦਰਸਾਉਂਦਾ ਹੈ।

ਉਦਾਹਰਣ ਲਈ:  "d:/main/cat.jpg"

2) ਰੈਲੇਟਿਵ ( Relative) URL:  Relative URL ਮੌਜੂਦਾ ਫਾਈਲ/ ਫੋਲਡਰ  ਦੀ ਲੋਕੇਸ਼ਨ ਨੂੰ  ਦਰਸਾਉਂਦਾ ਹੈ। ਇਸ URL ਵਿੱਚ ਆਮ ਤੌਰ ਤੇ ਸਿਰਫ Folder ਦਾ ਨਾਮ  ਅਤੇ File    ਨਾਮ , ਜਾਂ ਸਿਰਫ ਫਾਈਲ ਦਾ ਨਾਮ ਸ਼ਾਮਲ ਹੁੰਦਾ ਹੈ।  
ਉਦਾਹਰਣ ਲਈ
:"cat.jpg"


<!DOCTYPE html>
<html>
<body>

<h2>Absolute URLs</h2>
<p><a href="https://www.nusratsahib.com/" target="_blank">NusratSahib.Com</a></p>
<p><a href="https://www.gssskhokhar.com/" target="_blank">GSSS KHOKHAR</a></p>

<h2>Relative URLs</h2>
<p><a href="/index.html">Index HTML</a></p>
<p><a href="/html/computer.htm">Relative URL</a></p>

</body>
</html>



Ad