Filter (Advanced Search)
Downloads
0
Views
222
Video

Video is not available... Embedded is previous playlist.

Details

ਫਾਈਲ ਅਪਲੋਡ ਕੰਟਰੋਲ (FILE UPLOAD CONTROL) : 
ਜੇ ਅਸੀ ਕਿਸੇ ਯੂਜ਼ਰ ਨੂੰ ਉਸਦੇ ਕੰਪਿਊਟਰ ਤੋ ਸਾਡੀ ਵੈੱਬਸਾਈਟ ਤੇ ਇਕ  File Upload ਕਰਨ ਦੀ ਆਗਿਆ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਫਾਈਲ ਅਪਲੋਡ ਕੰਟਰੋਲ ਦੀ ਵਰਤੋ  ਕਰਨ ਦੀ ਜਰੂਰਤ ਪਵੇਗੀ। ਇਸ ਕੰਟਰੋਲ ਨੂੰ ਫਾਈਲ ਸਿਲੈਕਟ ਬਾਕਸ ਵੀ ਕਿਹਾ ਜਾਂਦਾ ਹੈ। ਇਸ ਕੰਟਰੋਲ ਨੂੰ ਬਣਾਉਣ ਲਈ ਅਸੀ   type="file" ਐਟਰੀਬਿਊਟ  ਦੇ ਨਾਲ <input> ਟੈਗ ਦੀ ਵਰਤੋ ਕਰਦੇ ਹਾਂ। ਫਾਈਲ ਅਪਲੋਡ ਕੰਟਰੋਲ  ਦੀ ਬੁਨਿਆਦੀ ਉਦਾਹਰਣ  ਇਸ ਪ੍ਰਕਾਰ ਹੈ:

< input  type ="file" name="fileupload" accept="image/*">

ਸਰਵਰ ~ਸਾਈਡ ਸਕਿਰਪਟਿੰਗ ਭਾਸ਼ਾਵਾ ਜਿਵੇ ਕਿ  JSP, ASP, PHP ਆਦਿ ਲਈ Name  ਐਟਰੀਬਿਊਟ  ਦੀ ਜਰੂਰਤ ਪੈਂਦੀ  ਹੈ ਅਤੇ accept ਐਟਰੀਬਿਊਟ ਸਰਵਰ ਦੁਆਰਾ ਸਵੀਕਾਰ ਕੀਤੀਆ ਜਾਣ ਵਾਲੀਆ ਫਾਈਲਾ ਦੀਆ ਕਿਸਮਾਂ ਨੂੰ ਨਿਰਧਾਰਿਤ ਕਰਦਾ ਹੈ ਕਿ ਸਰਵਰ ਸਿਰਫ ਤਸਵੀਰ ਦੀ  ਕਿਸਮ ਵਾਲੀਆ ਫਾਈਲਾ (Image type files) ਨੂੰ ਹੀ ਸਵੀਕਾਰ ਕਰੇਗਾ:

 
D./main/front.html
file upload example   ______Browse.......
___     _____ 
choose to file upload 
Data (d.) ^main^      ^
search main   
organize•    New folder  
Document  ^
Download      
Music       bookmarks 
pictures         
video         computer  
win 10(c)       
data(d)     ^ education
                                      
file name   education^   ¤ 
Image file(avcr. avcr. avcr)^
open    cancel
ਯੂਜ਼ਰ ਦੁਆਰਾ ਫਾਈਲ ਸਿਲੈਕਟ ਕੀਤੇ ਜਾਣ ਤੋ ਬਾਅਦ 

 

D.main.form.html
file upload example    
D:/main/education.jpg      browse...........
ਫਾਈਲ  ਅਪਲੋਡ ਕੰਟਰੋਲ ਦੀ ਉਦਾਹਰਣ 

ਜਦੋ ਅਸੀ Browse.... ਬਟਨ ਤੇ ਕਲਿੱਕ ਕਰਦੇ ਹਾਂ ਤਾਂ ਫਾਈਲ ਅਪਲੋਡ ਕਰਨ ਲਈ ਇਕ ਡਾਇਲਾਗ ਬਾਕਸ   choose file to upload open ਹੋਵੇਗਾ। ਫਾਈਲ ਸਿਲੈਕਟ  ਕਰਨ ਤੋ ਬਾਅਦ ਇਸ ਡਾਇਲਾਗ ਬਾਕਸ (box)   ਦੇ  ਓਪਨ button ਤੇ ਕਲਿੱਕ ਕਰੋ। ਸਿਲੈਕਟ ਕੀਤੀ ਗਈ ਫਾਈਲ ਦਾ ਨਾਂ ਐਬਲੋਲਿਊਟ ਪਾਥ ਸਮੇਤ Browse... ਬਟਨ ਦੇ ਨਾਲ  ਲੱਗਦੇ ਰੀਡ ਓਨਲੀ text box   ਵਿਚ ਦਿਖਾਈ ਦੇਵੇਗਾ, 

FILE UPLOAD CONTROL

 

The <input type="file"> defines a file-select field and a "Browse" button for file uploads.


<!DOCTYPE html>
<html>
<body>

<h1>File upload</h1>

<p>Show a file-select field which allows a file to be chosen for upload:</p>
<form action="/php/inputTypeFile.php" method="post" enctype="multipart/form-data">
  <label for="myfile">Select a file:</label>
  <input type="file" id="myfile" name="myfile"><br><br>
  <input type="submit" value="Submit">
</form>

</body>
</html>



Ad