Filter (Advanced Search)
Downloads
0
Views
231
Video

Video is not available... Embedded is previous playlist.

Details

ਇਹ ਵੀ ਇਕ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ ਹੈ।ਪਰ ਇਹ ਕੰਟਰੋਲ ਯੂਜ਼ਰ ਦੁਆਰਾ ਟੈਕਸਟ ਇਨਪੁਟ ਕਰਦੇ ਸਾਰੇ ਅੱਖਰਾਂ   ਉੱਪਰ ਮਾਰਕਿੰਗ ਕਰ ਦਿੰਦਾ ਹੈ (ਭਾਵ ਇਨਪੁਟ ਕੀਤਾ ਗਿਆ ਕੋਈ ਵੀ ਅੱਖਰ ਬਿੰਦੀਆ ਦੇ ਰੂਪ ਵਿੱਚ ਦਿਖਾਈ ਦੇਵੇਗਾ।ਇਸ ਲਈ ਇਸ ਕੰਟਰੋਲ ਦੀ ਵਰਤੋਂ ਵੈੱਬ ਪੇਜਾ ਵਿੱਚ ਪਾਸਵਰਡ ਆਦਿ ਸੁਰੱਖਿਅਤ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਕੀਤੀ ਜਾਂਦੀ ਹੈ।ਇਸ ਕੰਟਰੋਲ ਨੂੰ ਬਣਾਉਣ ਲਈ ਅਸੀ type="password"  ਐਟਰੀਬਿਊਟ ਦੇ ਨਾਲ < input> ਟੈਗ ਦੀ ਵਰਤੋਂ ਕਰਦੇ ਹਾਂ। ਪਾਸਵਰਡ ਕੰਟਰੋਲ ਦੀ ਇਕ ਬੁਨਿਆਦੀ ਉਦਾਹਰਣ ਇਸ ਪ੍ਰਕਾਰ ਹੈ:
<Input Password:<input type="password">


ਇਹ ਕੋਡ ਪਾਸਵਰਡ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਇੱਕ ਟੈਕਸਟ ਫੀਲਡ ਬਣਾਉਂਦਾ ਹੈ। ਜਿਵੇਂ ਹੀ ਯੂਜਰ ਇਸ ਵਿਚ ਕੋਈ ਟੈਕਸਟ ਦਾਖਲ ਕਰੇਗਾ,ਇਹ ਇਨਪੁਟ ਅੱਖਰਾਂ ਨੂੰ ਮਾਸਕ ਕਰ ਦੇਵੇਗਾ।


ਇਹ ਕੰਟਰੋਲ ਵੀ name,size,maxlength ਅਤੇ value ਆਦਿ ਵਿਕਲਪਿਕ ਐਟਰੀਬਿਊਟਸ ਨੂੰ ਸਪੋਰਟ ਕਰਦਾ ਹੈ।

<input type="password"> defines a password field:


<!DOCTYPE html>
<html>
<body>

<h2>Password field</h2>
<p>The <strong>input type="password"</strong> defines a password field:</p>

<form method="get" action="/php/loginForm.php">
  <label for="username">UserName:</label><br>
  <input type="text" id="username" name="username" value="Bintu"><br><br>
  <label for="lname">Last name:</label><br>
  <input type="password" id="pwd" name="pwd" value="123456"><br><br>
  <input type="submit" value="Submit">
</form> 

<p>The characters in a password field are masked (shown as asterisks or circles).</p>

</body>
</html>



Ad