Filter (Advanced Search)
Downloads
45
Views
1.4K
Video

HTML Introduction | Introduction

Details

HTML ਨੂੰ ਟਿਮ ਬਰਨਰਜ਼ ਲੀ (Tim Berners-Lee) ਦੁਆਰਾ 1991 ਵਿੱਚ ਤਿਆਰ ਕੀਤਾ ਗਿਆ ਸੀ।HTML ਦੇ ਬਹੁਤ ਸਾਰੇ ਵਰਜ਼ਨ (version) ਵਿਕਸਤ ਕੀਤੇ ਜਾ ਚੁੱਕੇ ਹਨ। HTML 1.0 ਦੇ ਸ਼ੁਰੂਆਤੀ ਵਰਜ਼ਨ ਤੋਂ ਲੈ ਕੇ 5.2 ਦੇ ਨਵੀਨਤਮ ਵਰਜ਼ਨ ਤੱਕ, HTML ਨੇ ਬਹੁਤ ਵਿਕਾਸ ਕੀਤਾ ਹੈ। W3C (ਵਰਲਡ ਵਾਈਡ ਵੈੱਬ ਕੰਸੋਰਟੀਅਮ World Wide Web Consortium) ਨੇ ਵੀ ਕੁਝ ਮਿਆਰ (standards) ਨਿਰਧਾਰਿਤ ਕੀਤੇ ਹੋਏ ਹਨ ਤਾਂ ਜੋ ਸਾਰੇ ਵੈੱਬ- ਬ੍ਰਾਊਜ਼ਰ ਇੱਕ ਸਾਂਝੇ ਮਿਆਰ (common standard) ਦੀ ਪਾਲਣਾ (follow) ਕਰ ਸਕਣ। HTML5 ਨਵੇਂ ਟੈਗਜ਼ (tags) ਅਤੇ ਫਾਰਮ ਐਲੀਮੈਂਟਸ (form elements) ਦੀ ਸਪੋਰਟ ਕਾਰਨ ਬਹੁਤ ਵਿਕਸਿਤ ਹੋਈ ਹੈ।

HTML ਦਾ ਅਰਥ ਹੈ ਹਾਈਪਰਟੈਕਸਟ ਮਾਰਕਅਪ ਲੈਂਗਵੇਜ (HyperText Markup Language)। ਇਹ ਵੈੱਬ ਪੇਜਾ ਨੂੰ ਬਣਾਉਣ ਲਈ ਇੱਕ ਮਾਰਕਅਪ ਭਾਸ਼ਾ ਹੈ। ਇੱਕ ਮਾਰਕਅਪ (Markup) ਭਾਸ਼ਾ ਉਹ ਕੰਪਿਊਟਰ ਭਾਸ਼ਾ ਹੁੰਦੀ ਹੈ ਜੋ ਦਸਤਾਵੇਜ਼ ਵਿੱਚ ਤੱਤਾਂ (elements) ਨੂੰ ਪਰਿਭਾਸ਼ਤ ਕਰਨ ਲਈ ਟੈਗਜ਼ (< >) ਦੀ ਵਰਤੋਂ ਕਰਦੀ ਹੈ। ਇਹਨਾਂ ਭਾਸ਼ਾਵਾਂ ਨੂੰ ਵੈੱਬ ਬ੍ਰਾਊਜ਼ਰ ਦੁਆਰਾ ਇੰਟਰਨੈੱਟ ਉੱਪਰ ਟੈਕਸਟ, ਚਿੱਤਰ ਅਤੇ ਵੈੱਬ ਪੇਜਾਂ ਨਾਲ ਸੰਬੰਧਤ ਹੋਰ ਕੰਟੈਂਟਸ ਨੂੰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਭਾਸ਼ਾ ਕੇਸ-ਸੈਂਸਿਟਿਵ (Case Sensitive) ਨਹੀਂ ਹੁੰਦੀ।

HTML is the standard markup language for Web pages.

With HTML you can create your own Website.

HTML is easy to learn - You will enjoy it!

Easy Learning with HTML "Try it Yourself"

With our "Try it Yourself" editor, you can edit the HTML code and view the result:

HTML is the standard markup language for creating Web pages.


What is HTML?

  • HTML stands for Hyper Text Markup Language
  • HTML is the standard markup language for creating Web pages
  • HTML describes the structure of a Web page
  • HTML consists of a series of elements
  • HTML elements tell the browser how to display the content
  • HTML elements label pieces of content such as "this is a heading", "this is a paragraph", "this is a link", etc.

<!DOCTYPE html>
<html>
<head>
<title>Page Title</title>
</head>
<body>

<h1>My First Heading</h1>
<p>My first paragraph.</p>

</body>
</html>



ਹਾਈਪਰਟੈਕਸਟ (HyperText) ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈੱਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ। ਇਹਨਾਂ ਲਿੰਕਸ ਦੀ ਵਰਤੋਂ ਕਰਦਿਆਂ ਇੰਟਰਨੈੱਟ ਯੂਜ਼ਰ ਵਰਲਡ ਵਾਈਡ ਵੈੱਬ ਤੇ ਇੱਕ ਪੇਜ ਤੋਂ ਦੂਜੇ ਪੇਜ਼ ਉੱਪਰ ਆ ਜਾ (navigale) ਸਕਦੇ ਹਨ। ਇਨ੍ਹਾਂ ਲਿੰਕਸ ਨੂੰ ਹਾਈਪਰਲਿੰਕਸ ਵੀ ਕਿਹਾ ਜਾਂਦਾ ਹੈ। ਇਨ੍ਹਾਂ ਲਿੰਕਸ ਉੱਪਰ ਕਲਿੱਕ ਕਰਨ ਤੋਂ ਨਵੇਂ ਵੈੱਬਪੇਜ਼ ਖੁੱਲਦੇ ਹਨ। ਇੱਥੇ ਹਾਈਪਰ ਦਾ ਮਤਲਬ ਹੈ ਕਿ ਲੜੀਬੱਧ ਨਾਂ ਹੋਣਾ (not linear), ਇਸ ਲਈ ਯੂਜ਼ਰ ਉਪਲਬਧ ਲਿੰਕਸ ਤੇ ਕਲਿੱਕ ਕਰਕੇ ਇੰਟਰਨੈੱਟ ਤੇ ਕਿਤੇ ਵੀ ਜਾ ਸਕਦੇ ਹਨ।

Example Explained

  • The <!DOCTYPE html> declaration defines that this document is an HTML5 document
  • The <html> element is the root element of an HTML page
  • The <head> element contains meta information about the HTML page
  • The <title> element specifies a title for the HTML page (which is shown in the browser's title bar or in the page's tab)
  • The <body> element defines the document's body, and is a container for all the visible contents, such as headings, paragraphs, images, hyperlinks, tables, lists, etc.
  • The <h1> element defines a large heading
  • The <p> element defines a paragraph

What is an HTML Element?

An HTML element is defined by a start tag, some content, and an end tag:

<tagname> Content goes here... </tagname>

The HTML element is everything from the start tag to the end tag:

<h1>My First Heading</h1>

<p>My first paragraph.</p>

Start tag Element content End tag
<h1> My First Heading </h1>
<p> My first paragraph. </p>
<br> none none
Ad