Ads

Government Senior Secondary Smart School, Khokhar Celebrated The Festival Of Teej

360 views 14 Aug, 2024

ਅੱਜ ਮਿਤੀ 14 Aug 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਰਾਜੇਸ਼ ਕੌਰ  ਜੀ ਦੀ ਅਗਵਾਈ ਹੇਠ ਤੀਆਂ (ਤੀਜ) ਦਾ ਤਿਉਹਾਰ ਮਨਾਇਆ ਗਿਆ ਅਤੇ ਸਾਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਪੂਰੀਆਂ ਛੋਲੇ ਅਤੇ ਖੀਰ ਦਾ ਸਮੂਹ ਸਟਾਫ ਵੱਲੋਂ ਲੰਗਰ ਲਗਾਇਆ ਗਿਆ।