gss.khokhar.mks@punjabeducation.gov.in

post

8th (ਕੰਪਿਊਟਰ ਸਾਇੰਸ/Computer Science) - 2024-25

ਪਾਠ-2/Chapter-2
ਇੰਟਰਨੈਟ ਫੰਡਾਂਮੈਂਟਲਸ/Internet Fundamentals


95 views
Q-1.
ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ .............. ਕਿਹਾ ਜਾਂਦਾ ਹੈ।
International Networkds of Computer is known as .........
Q-1. Objective  

1) ਅਰਪਾਨੈਟ/ARAPANET
2) ਇੰਟਰਾਨੈਟ/INTRANET
3) ਇੰਟਰਨੈਟ/INTERNET
4) ਇਥਰਨੈਟ/ETHERNET

Ans.) ਇੰਟਰਨੈਟ/INTERNET

Q-2.
WWW ਦਾ ਮਤਲਬ ਹੈ ..........
WWW stands for ..............
Q-2. Objective  

1) ਵਰਲਡ ਵਾਈਡ ਵੈਬ/World Wide Web
2) ਵਰਲਡ ਵੈਬ ਵਾਈਡ/World Web Wide
3) ਵਾਈਡ ਵਰਲਡ ਵੈਬ/Wide World Web
4) ਵੈਬ ਵਰਲਡ ਵਾਈਡ /Web World Wide

Ans.) ਵਰਲਡ ਵਾਈਡ ਵੈਬ/World Wide Web

Q-3.
ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ............... ਹੁੰਦਾ ਹੈ।
A ........... is an online conversation over the internet.
Q-3. Objective  

1) ਈ-ਕਾਮਰਸ/E-commerce
2) ਵਰਲਡ ਵਾਈਡ ਵੈਬ/WWW
3) ਚੈਟਿੰਗ/Chatting
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਚੈਟਿੰਗ/Chatting

Q-4.
ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਤੋਂ .............. ਹੁੰਦਾ ਹੈ।
............. is the fastest way of sending mails.
Q-4. Objective  

1) ਟੈਲੀਗ੍ਰਾਮ/Telegram
2) ਚਿੱਠੀਆਂ/Letters
3) ISP/ISP
4) ਈ-ਮੇਲ/E-mail

Ans.) ਈ-ਮੇਲ/E-mail

Q-5.
............. ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
............ is a device that connects a computer with telephone line.
Q-5. Objective  

1) ਮਾਡਮ/Modem
2) ਟੈਲੀਫੋਨ ਤਾਰ/Telephone Wire
3) ਮਾਊਸ/Mouse
4) ਮੋਬਾਈਲ/Mobile

Ans.) ਮਾਡਮ/Modem

Q-6.
WWW
WWW
Q-1. Abbreviation  

1) ਵਰਲਡ ਵਾਈਡ ਵੈਬ/World Wide Web
2) ਵਰਲਡ ਵੈਬ ਵਾਈਡ/World Web Wide
3) ਵਾਈਡ ਵਰਲਡ ਵੈਬ/Wide World Web
4) ਵੈਬ ਵਰਲਡ ਵਾਈਡ /Web World Wide

Ans.) ਵਰਲਡ ਵਾਈਡ ਵੈਬ/World Wide Web

Q-7.
E-mail
E-mail
Q-2. Abbreviation  

1) ਇਲੈਕਟ੍ਰੀਕਲ ਮੇਲ/Electrical Mail
2) ਇਲੈਕਟ੍ਰੋਨਿਕ ਮੇਲ/Electronic Mail
3) ਇਲੈਕਟ੍ਰੋਨਿਕ ਮਾਲ/Electronic Mall
4) ਇਲੈਕਟ੍ਰੀਕਲ ਮੈਸਜ/Electrical Message

Ans.) ਇਲੈਕਟ੍ਰੋਨਿਕ ਮੇਲ/Electronic Mail

Q-8.
ਮਾਡਮ
MODEM
Q-3. Abbreviation  

1) ਮਾਡਮ ਡੀਮਾਡੂਲੇਟਰ/Modem Demodulator
2) ਮਾਊਸ ਡੀਮਾਡੂਲੇਟਰ/Mouse Demodulator
3) ਮਾਡੂਲੇਟਰ ਡੀਮਾਡੂਲੇਟਰ/Modulator Demodulator
4) ਮਲਟੀਪਲ ਡਿਵਾਈਸ/Multiple Device

Ans.) ਮਾਡੂਲੇਟਰ ਡੀਮਾਡੂਲੇਟਰ/Modulator Demodulator

Q-9.
ISP
ISP
Q-4. Abbreviation  

1) ਇੰਟਰਨੈਟ ਸਰਵਿਸ ਪ੍ਰੋਵਾਈਡਰ/Internet Service Provider
2) ਇੰਟਰਨੈਟ ਸਰਵਿਸ ਪਰੋਟੋਕੋਲ/Internet Service Protocol
3) ਇਨਫਾਰਮੇਸ਼ਨ ਸਰਵਿਸ ਪ੍ਰੋਵਾਈਡਰ/Information Service Provider
4) ਇੰਟਰਨੈਸ਼ਨਲ ਸਰਵਿਸ ਪ੍ਰੋਵਾਈਡਰ/International Service Provider

Ans.) ਇੰਟਰਨੈਟ ਸਰਵਿਸ ਪ੍ਰੋਵਾਈਡਰ/Internet Service Provider

Q-10.
URL
URL
Q-5. Abbreviation  

1) ਯੂਨੀਫਾਰਮ ਰਿਸੋਰਸ ਲੋਕੇਸ਼ਨ/Uniform Resource Location
2) ਯੂਨੀਫਾਰਮ ਰਿਲੇਟਿਵ ਲੋਕੇਟਰ/Uniform Relative Locator
3) ਯੂਨੀਫਾਰਮ ਰਿਸੋਰਸ ਲੋਕੇਟਰ/Uniform Resource Locator
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਯੂਨੀਫਾਰਮ ਰਿਸੋਰਸ ਲੋਕੇਟਰ/Uniform Resource Locator

Q-11.
DSL
DSL
Q-6. Abbreviation  

1) ਡੀਜ਼ੀਟਲ ਸਬ ਲਾਈਨ/Digital Sub Line
2) ਡੀਜ਼ੀਟਲ ਸਬਸਕ੍ਰਾਈਬਰ ਲਾਈਨ/Digital Subscriber Line
3) ਡਿਵਾਈਸ ਸਬਸਕ੍ਰਾਈਬਰ ਲਾਈਨ/Device Subscriber Line
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਡੀਜ਼ੀਟਲ ਸਬਸਕ੍ਰਾਈਬਰ ਲਾਈਨ/Digital Subscriber Line


95 views