gss.khokhar.mks@punjabeducation.gov.in

post

8th (ਕੰਪਿਊਟਰ ਸਾਇੰਸ/Computer Science) - 2024-25

ਪਾਠ-1/Chapter-1
ਟਾਈਪਿੰਗ ਟਿਊਟਰ (ਪੰਜਾਬੀ)/Touch Typing (Punjabi)


183 views
Q-1.
..... ਫੌਂਟ ਦੀ ਵਰਤੋਂ ਪੰਜਾਬੀ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
......... font can be used to type in Punjabi.
Q-1. Objective  

1) ਅਨਮੋਲਿਪੀ/AnmolLipi
2) ਰਾਵੀ/Raavi
3) ਜੁਆਏ/Joy
4) ਉਪਰੋਕਤ ਸਾਰੇ/All of these

Ans.) ਉਪਰੋਕਤ ਸਾਰੇ/All of these

Q-2.
UNICODE ਦਾ ਪੂਰਾ ਨਾਮ ਕੀ ਹੈ?
What is the full form of UNICODE?
Q-2. Objective  

1) ਯੂਨੀਅਮ ਕੋਡ/Union Code
2) ਯੂਨੀਫਾਈਡ ਕੋਡ/Unified Code
3) ਯੂਨੀਵਰਸਲ ਕੋਡ/Universal Code
4) ਉਪਰੋਕਤ ਸਾਰੇ/None of these

Ans.) ਯੂਨੀਵਰਸਲ ਕੋਡ/Universal Code

Q-3.
ਹੇਠ ਲਿਖਿਆ ਵਿੱਚੋ ਕਿਹੜਾ UNICODE ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ।
Which of the following UNICODE font can be used for typing in Punjabi?
Q-3. Objective  

1) ਅਨਮੋਲਿਪੀ/AnmolLipi
2) ਰਾਵੀ/Raavi
3) ਅਸੀਸ/Asess
4) ਉਪਰੋਕਤ ਸਾਰੇ/All of these

Ans.) ਰਾਵੀ/Raavi

Q-4.
ਹੇਠ ਲਿਖਿਆ ਵਿੱਚੋ ਕਿਹੜਾ ਫੋਨੇਟਿਕ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ।
Which of the following Phonetic font can be used for typing in Punjabi?
Q-4. Objective  

1) ਅਨਮੋਲਿਪੀ/AnmolLipi
2) ਰਾਵੀ/Raavi
3) ਅਸੀਸ/Asess
4) ਉਪਰੋਕਤ ਸਾਰੇ/All of these

Ans.) ਅਨਮੋਲਿਪੀ/AnmolLipi

Q-5.
ਨੰਬਰਪੈਡ ਦੀ ਵਰਤੋਂ ਲਈ....... ਕੀਅ ON ਰੱਖਣੀ ਚਾਹੀਦੀ ਹੈ।
To use number pad ................ should be kept ON.
Q-5. Objective  

1) ਨਮ ਲਾਕ/Num Lock
2) ਕੈਪਸ ਲਾਕ/Caps Lock
3) ਸਕਰੋਲ ਲਾਕ/Scroll Lock
4) ਇਹਨਾਂ ਵਿਚੋਂ ਕੋਈਂ ਨਹੀਂ/None of these

Ans.) ਨਮ ਲਾਕ/Num Lock

Q-6.
ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ - ਇੱਕ ਖੱਬਾ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ।
For typing the keyboard is divided into two parts: one for the left hand and one for the right.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-7.
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅਬੋਰਡ ਨੂੰ ਦੇਖਦੇ ਹੋਏ ਤੇਜ਼ ਰਫਤਾਰ ਨਾਲ ਟਾਈਪਿੰਗ ਕਰਨੀ ਸਿਖਦੇ ਹਾਂ।
Touch typing is a technique by which can learn typing with all fingers while looking at keyboard.
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-8.
ਅਨਮੋਲ ਲਿੱਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ।
AnmolLipi font helps us typing in Punjabi.
Q-3. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-9.
ਸਪੇਸਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ।
We use our little finger for the spacebar.
Q-4. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-10.
Shift ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ।
Shift key is used to move down to new line.
Q-5. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False


183 views