gss.khokhar.mks@punjabeducation.gov.in

post

7th (ਕੰਪਿਊਟਰ ਸਾਇੰਸ/Computer Science) - 2024-25

ਪਾਠ-1/Chapter-1
ਟਾਈਪਿੰਗ ਟਿਊਟਰ/Typing Tutor


160 views
Q-1.
ਨੰਬਰ ਪੈਡ ਦੀ ਵਰਤੋਂ ਲਈ ............. ਕੀਅ ON ਹੋਣੀ ਚਾਹੀਦੀ ਹੈ।
To Use Number Pad .................. Should Be Kept On.
Q-1. Objective  

1) Num Lock/Num Lock
2) Caps Lock/Caps Lock
3) Scroll Lock/Scroll Lock
4) ਇਹਨਾਂ ਵਿੱਚੋਂ ਕੋਈ ਨਹੀਂ /None of the above

Ans.) Num Lock/Num Lock

Q-2.
ਹੋਮ ਰੋਅ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ........ ਕੀਅ ਦਬਾਈ ਜਾਂਦੀ ਹੈ।
In Home Row ........... Key Is Pressed With Little Finger Of Left Hand.
Q-2. Objective  

1) A/A
2) S/S
3) D/D
4) F/F

Ans.) A/A

Q-3.
ਹੋਮ ਰੋਅ ਵਿੱਚ ਸੱਜੇ ਹੱਥ ਦੀ ਮਦ/ਵਿਚਲੀ ਉਂਗਲੀ ਨਾਲ ........ ਕੀਅ ਦਬਾਈ ਜਾਂਦੀ ਹੈ।
In Home Row ........... Key Is Pressed With Middle Finger Or Right Hand.
Q-3. Objective  

1) J/J
2) K/K
3) L/L
4) ;/;

Ans.) K/K

Q-4.
ਦੂਜੀ ਰੋਅ ਵਿੱਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ........ ਕੀਅ ਦਬਾਈ ਜਾਂਦੀ ਹੈ।
In Second Row ....... Key Is Pressed With Ring Finger Of Left Hand.
Q-4. Objective  

1) Q/Q
2) W/W
3) E/E
4) R/R

Ans.) W/W

Q-5.
ਤੀਜੀ ਰੋਅ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ........ ਕੀਅ ਦਬਾਈ ਜਾਂਦੀ ਹੈ।
In Third Row ............. Key Is Pressed With Index Finger Of Right Hand.
Q-5. Objective  

1) B/B
2) N/N
3) M/M
4) M,N/M,N

Ans.) N/N

Q-6.
ਟਾਈਪਿੰਗ ਕਰਨ ਲਈ ਕੀਅ ਬੋਰਡ ........ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ।
For typing purpose, a keyboard can be divided in ........... parts?
Q-1. Fill in the Blanks  

1) 3/3
2) 2/2
3) 1/1
4) 4/4

Ans.) 2/2

Q-7.
......... ਕੀਬੋਰਡ ਨੂੰ ਦੇਖੇ ਬਿਨਾਂ ਸਾਰੀਆਂ ਉਂਗਲਾਂ ਨਾਲ ਟਾਈਪ ਕਰਨ ਦੀ ਤਕਨੀਕ ਹੈ।
......... is a technique for typing with all fingers without looking at keyboard.
Q-2. Fill in the Blanks  

1) .../Touch Typing
2) .../Typing
3) .../Enter
4) .../Mouse

Ans.) .../Touch Typing

Q-8.
......... ਟਾਈਪਿੰਗ ਦੌਰਾਨ ਸਪੇਸਬਾਰ ਨੂੰ ਦਬਾਉਣ ਲਈ ਉਂਗਲੀ ਦੀ ਵਰਤੋਂ ਕੀਤੀ ਜਾਂਦੀ ਹੈ।
......... finger is used to press spacebar during typing.
Q-3. Fill in the Blanks  

1) Thumb/Thumb
2) Touch Typing/Touch Typing
3) A & B/A & B
4) None of these/None of these

Ans.) Thumb/Thumb

Q-9.
........... ਕੀ ਟਾਈਪਿੰਗ ਦੌਰਾਨ ਨਵੀਂ ਲਾਈਨ 'ਤੇ ਜਾਣ ਲਈ ਵਰਤੀ ਜਾਂਦੀ ਹੈ?
........... key is used to go to new line during typing?
Q-4. Fill in the Blanks  

1) Shift/Shift
2) Enter/Enter
3) Ctrl Key/Ctrl Key
4) Alt Key/Alt Key

Ans.) Enter/Enter


160 views