gss.khokhar.mks@punjabeducation.gov.in

post

10th (ਕੰਪਿਊਟਰ ਸਾਇੰਸ/Computer Science) - 2024-25

ਪਾਠ-1/Chapter-1
ਆਫ਼ਿਸ ਟੂਲਜ਼/Office Tools


191 views
Q-1.
ਹੇਠ ਲਿਖਿਆ ਵਿਚੋਂ ਕਿਹੜਾ ਆਫਿਸ ਟੂਲਜ਼ ਦੀ ਉਦਾਹਰਣ ਹੈ?
Which of the following is an example of office tool?
Q-1. Objective  

1) MS Word/MS Word
2) Google Slides/Google Slides
3) MS Power Point/MS Power Point
4) ਉਪਰੋਕਤ ਸਾਰੇ /All of Above

Ans.) ਉਪਰੋਕਤ ਸਾਰੇ /All of Above

Q-2.
..... ਇੱਕ ਮੁਫ਼ਤ ਆਨਲਾਈਨ ਵਰਡ ਪ੍ਰੋਸੈਸਰ ਹੈ।
........... is a free online word processor.
Q-5. Fill in the Blanks  

1) .../Google Docs
2) .../Google Sheets
3) None/None
4) None/None

Ans.) .../Google Docs

Q-3.
ਹੇਠ ਲਿਖਿਆ ਵਿੱਚੋ ਕਿਹੜਾ ਵਰਡ ਪ੍ਰੋਸੈਸਰ ਦੀ ਉਦਾਹਰਨ ਹੈ?
Which of the following is the example of Word Processor
Q-2. Objective  

1) ../Google Docs
2) ../Google Sheets
3) ../Google Drive
4) ../MS Excel

Ans.) ../Google Docs

Q-4.
ਕਿਹੜੇ ਸਾਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ ,ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
.......... is a software that allows users to process and analyze tabular data easily.
Q-4. Fill in the Blanks  

1) .../Spreadsheet
2) ../MS Word
3) None/None
4) None/None

Ans.) .../Spreadsheet

Q-5.
ਹੇਠ ਲਿਖਿਆ ਵਿਚੋਂ ਕਿਹੜਾ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀ ਹੈ?
Which of the following is not an example of Google's Online Office Tool?
Q-3. Objective  

1) ../Google Slides
2) ../Google Docs
3) ../Open Office Writer
4) .../Google Sheets

Ans.) ../Open Office Writer

Q-6.
ਵੱਖ ਵੱਖ ਤਰਾਂ ਦੇ ਆਫਿਸ ਟੂਲਜ਼ ......ਸਾਫਟਵੇਅਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
Various types of Office Tools also fall in the category of ............. softwares.
Q-3. Fill in the Blanks  

1) ਸਿਸਟਮ ਸਾਫਟਵੇਅਰ/System Softwares
2) ਐਪਲੀਕੇਸ਼ਨ ਸਾਫਟਵੇਅਰ/Application Softwares
3) None/None
4) None/None

Q-7.
ਕਿਹੜੇ ਸਾਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ ,ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
Which software are designed to operate, control and extend the processing capabilities of the computer itself?
Q-4. Objective  

1) ਐਪਲੀਕੇਸ਼ਨ ਸਾਫਟਵੇਅਰ/Application Software
2) ਸਿਸਟਮ ਸਾਫਟਵੇਅਰ/System Software
3) ਗੂਗਲ ਦੇ ਆਨਲਾਈਨ ਆਫਿਸ ਟੂਲਜ਼/Google's Online Office Tools
4) ਉਪਰੋਕਤ ਸਾਰੇ/All of these

Ans.) ਸਿਸਟਮ ਸਾਫਟਵੇਅਰ/System Software

Q-8.
...
System Softwares are usually written in ........... Computer Programming Languages.
Q-2. Fill in the Blanks  

1) .../Low-Level Programming Languages
2) ../High-Level Programming Languages
3) None/None
4) None/None

Ans.) .../Low-Level Programming Languages

Q-9.
"Anyone with the link" ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀ ਗੂਗਲ ਡੋਂਕਸ ਵਿਚ ਬਣਾਈ ਗਈ ਫਾਇਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾ ਦਿੱਤੇ ਕਿਹੜੇ ਅਕਸੈੱਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?
After setting the option "Anyone with the link", we can set one of the following access levels using the drop-down menu for sharing the file created in Google Docs?
Q-6. Objective  

1) ਦਰਸ਼ਨ/Viewer
2) ਟਿਪਣੀਕਾਰ/Commenter
3) ਐਡੀਟਰ/Editor
4) ਉਪਰੋਕਤ ਸਾਰੇ/Any of these

Ans.) ਉਪਰੋਕਤ ਸਾਰੇ/Any of these

Q-10.
..
Application Software are also known as ...........
Q-1. Fill in the Blanks  

1) ../End-User Applications
2) ../System Softwares
3) None/None
4) None/None

Ans.) ../End-User Applications

Q-11.
..... ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ।
.... Is a set of program that enables a user to perform some specific task.
Q-5. Objective  

1) ਸਾਫਟਵੇਅਰ/Software
2) ਹਾਰਡਵੇਅਰ/Hardware
3) ਭਾਸ਼ਾ ਟ੍ਰਾਂਸਲੇਟਰ/Language translator
4) ਪ੍ਰੋਗਰਾਮਿੰਗ ਭਾਸ਼ਾਵਾਂ/Programming language

Ans.) ਸਾਫਟਵੇਅਰ/Software


191 views