gss.khokhar.mks@punjabeducation.gov.in

post

10th (ਕੰਪਿਊਟਰ ਸਾਇੰਸ/Computer Science) - 2024-25

ਪਾਠ-3/Chapter-3
Html 2/Html 2


83 views
Q-1.
ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
What Is The Form Used For?
Q-1. Objective  

1) ਈ-ਮੇਲ ਦੇ ਕੰਨਟੇਂਟ ਡਿਸਪਲੇਅ ਕਰਨ ਲਈ /To display the contents of the email
2) ਐਨੀਮੇਸ਼ਨ ਇਫ਼ੇਕਟ ਨੂੰ ਡਿਸਪਲੇਅ ਕਰਨ ਲਈ /The animation effect to display
3) ਯੂਜਰ ਤੋਂ ਇੰਨਪੁੱਟ ਲੈਣ ਲਈ /To get input from the user
4) ਉਪਰੋਕਤ ਕੋਈ ਨਹੀਂ /None of the above  

Ans.) ਯੂਜਰ ਤੋਂ ਇੰਨਪੁੱਟ ਲੈਣ ਲਈ /To get input from the user

Q-2.
Css ਦਾ ਪੂਰਾ ਨਾਮ ਕੀ ਹੈ ?
What Is Full Form Of Css ?
Q-2. Objective  

1) /Cascading Style Sheet
2) /Costume Style Sheet
3) /Cascading System Style
4) /None of the above

Ans.) /Cascading Style Sheet

Q-3.
ਵੈੱਬਪੇਜ ਵਿਚ ਲਿੰਕ ਦਰਸਾਉਣ ਲਈ ਕਿਹੜਾ ਉਦਾਹਰਣ ਸਹੀ ਹੈ ?
Which Example Is Perfect For Pointing To A Link In A Webpage?
Q-3. Objective  

1) /< link src = abc.html >
2) /< body link= abc.html >
3) /< src= abc.html >
4) /< href= abc.html >

Ans.) /< href= abc.html >

Q-4.
Check Box ਬਣਾਉਣ ਲਈ ਕਿਹੜਾ ਟੈਗ ਫਾਰਮ ਵਿਚ ਵਰਤਿਆ ਜਾਂਦਾ ਹੈ ?
Which Tag Is Used To Create A Check Box?
Q-4. Objective  

1) /< checkbox >
2) /< input type= checkbox >
3) /< input = checkbox >
4) /< input checkbox >

Ans.) /< input type= checkbox >

Q-5.
ਨਿਮਨਲਿਖਤ ਵਿੱਚੋ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ Http ਦੀ ਵਿਧੀ ਹੈ?
Which Of The Following Is The Most Commonly Used Http Method?
Q-5. Objective  

1) /PRE and Post
2) /GET and SET
3) /ASK and Reply
4) /GET and POST

Ans.) /GET and POST

Q-6.
ਕੀ ਇਕ ਵੈੱਬਪੇਜ ਦੇ ਵਿਚ ਹੀ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ ?
Can A Link Be Established Within A Webpage?
Q-6. Objective  

1) ਹਾਂ/Yes
2) ਨਹੀਂ /No
3) ਸਿਰਫ ਫਰੇਮ ਵਿਚ /Only in Frame
4) ਉਪਰੋਕਤ ਕੋਈ ਨਹੀਂ /None of the above

Ans.) ਹਾਂ/Yes

Q-7.
ਤੁਸੀਂ ਇਕ ਏ-ਮੇਲ ਲਿੰਕ ਕਿਵੇਂ ਸਥਾਪਿਤ ਕਰ ਸਕਦੇ ਹੋ ?
How Do You Set Up An Email Link?
Q-7. Objective  

1) /< a href = xxx@yyy >
2) /< mail href = xxx@yyy >
3) /< > xxx@yyy < /mail >
4) /< a href = mailto:xxx@yyy >

Ans.) /< a href = mailto:xxx@yyy >

Q-8.
ਇਕ Html ਫਾਰਮ ਇਕ ਵੈੱਬਪੇਜ ਦਾ ਹਿੱਸਾ ਹੈ ਜਿਸ ਵਿਚ ਉਹ ਸਥਾਨ ਸ਼ਾਮਲ ਹਨ ਜਿੱਥੇ ਕੀ
An Html Form Is Part Of A Webpage That Contains The Locations Where
Q-8. Objective  

1) ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ।/Information is entered by the user.
2) ਅਤੇ ਵੈਬਸਾਈਟ ਸਰਵਰ ਤੇ ਭੇਜ ਦਿੱਤੀ ਜਾਂਦੀ ਹੈ /And sent to the website server
3) ਦੋਵੇਂ ਏ ਅਤੇ ਬੀ /Both A and B.
4) ਉਪਰੋਕਤ ਕੋਈ ਨਹੀਂ /None of the above

Ans.) ਦੋਵੇਂ ਏ ਅਤੇ ਬੀ /Both A and B.

Q-9.
ਕਿਹੜਾ ਟੈਗ ਇਕ ਸਿੰਗਲ ਇੰਨਪੁਟ ਆਈਟਮ ਵਿਚ ਟੈਕਸਟ ਦੀਆਂ ਬਹੁਤ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ।
Which Tag Is Used To Allow Multiple Lines Of Text In A Single Input Item.
Q-9. Objective  

1) /Text area
2) /Check Box
3) /Radio Button
4) /None of the above

Ans.) /Text area

Q-10.
ਉਪਭੋਗਤਾ ਸਿੰਗਲ ਜਾਂ ਮਲਟੀਪਲ ਵਿਕਲਪ ਚੁਣ ਸਕਦਾ ਹੈ। ਇਨ੍ਹਾਂ ਵਿੱਚੋ ਕਿਹੜੀਆਂ Selection Lists ਦੀਆਂ ਕਿਸਮਾਂ ਹਨ।
User Can Select Single Or Multiple Options. Which Of These Are The Types Of Selection Lists?
Q-10. Objective  

1) /Scrolling Lists
2) /Pull down pick up lists
3) /Both A and B.
4) /None of the above

Ans.) /Both A and B.

Q-11.
................... ਟੈਗ ਨੂੰ ਕਿਸੇ ਵੈੱਬਪੇਜ ਤੇ ਇਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ।
The ................... Tag Is Used To Create A Link To A Webpage.
Q-11. Objective  

1) /Anchor
2) /Link
3) /Body
4) /Img

Ans.) /Anchor

Q-12.
............... ਵੈੱਬਪੇਜ ਦੇ ਦਿਤੇ ਗਏ ਹਿੱਸੇ ਲਈ ਲਿੰਕ ਨੂੰ ਪਰਿਭਾਸ਼ਿਤ ਕਰਦਾ ਹੈ।
............... Defines The Link For The Given Portion Of The Webpage.
Q-12. Objective  

1) /Checkbox
2) /Href
3) /Reset Button
4) /Form

Ans.) /Href

Q-13.
ਇਕ ਫਾਰਮ ਵਿੱਚੋ ਕਈ ਵਿਕਲਪ ਚੁਨਣ ਲਈ ਅਸੀਂ ................... ਦੀ ਵਰਤੋਂ ਕਰ ਸਕਦੇ ਹਾਂ।
We Can Use ................... To Select Multiple Options In A Form.
Q-13. Objective  

1) /Radio Button
2) /Check Box
3) /Text Area
4) /Text box

Ans.) /Check Box

Q-14.
ਸਰਵਰ ਤੇ ਜਾਣਕਾਰੀ ਭੇਜਣ ਲਈ ............. ਬਟਨ ਦੀ ਵਰਤੋਂ ਕੀਤੀ ਜਾਂਦੀ ਹੈ।
The ............. Button Is Used To Send Information To The Server.
Q-14. Objective  

1) /Checkbox
2) /Submit Button
3) /Reset Button
4) /Frame

Ans.) /Submit Button

Q-15.
ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ ਕਰਨ ਲਈ ਅਸੀਂ ............ ਬਟਨ ਦੀ ਵਰਤੋਂ ਕਰ ਸਕਦੇ ਹਾਂ।
We Can Use The ............ Button To Clear All Options From The Form.
Q-15. Objective  

1) /Frame
2) /Submit Button
3) /Reset Button
4) /Checkbox

Ans.) /Reset Button

Q-16.
ਇਕ ਅਨਵਿਜਟਿਡ ਲਿੰਕ ਅੰਡਰ ਲਾਈਨ ਹੁੰਦਾ ਹੈ ਅਤੇ ਇਸ ਦਾ ਰੰਗ ਨੀਲਾ ਹੁੰਦਾ ਹੈ।
An Unvisited Link Is The Underline And Its Color Is Blue.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-17.
ਬੁੱਕਮਾਰਕ ਨੂੰ ਵੈੱਬਪੇਜ ਦੇ ਬਾਹਰ ਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ
Bookmarks Are Used To Define Links Outside A Webpage
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-18.
ਵੈਬਸਾਈਟ ਤੋਂ ਬਾਹਰਲੇ ਲਿੰਕ ਨੂੰ ਐਕਸਟਰਨਲ ਲਿੰਕ ਵੱਜੋਂ ਜਾਣਿਆ ਜਾਂਦਾ ਹੈ।
External Links Outside The Website Are Known As External Links.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-19.
< Input Type="Password" > ਟੈਕਸਟ ਬਾਕਸ ਵਿਚ ਸਟਾਰ (***) ਵਿਖਾਏਗਾ।
< Input Type = "Password" > Show Star (***) In The Text Box.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-20.
ਸਿਲੈਕਸ਼ਨ ਲਿਸਟ ਡਰਾਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ।
Selection Lists Are Used To Display The Drop Down List.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-21.

< A >
Q-1. Abbreviation  

1) /Link Tag
2) /Anchor Tag
3) /Img Tag
4) /Src Tag

Ans.) /Anchor Tag

Q-22.

Href
Q-2. Abbreviation  

1) /Hyper text markup language
2) /Hyper Linking
3) /Hypertext References
4) /Anchor Tag

Ans.) /Hypertext References

Q-23.

Url
Q-3. Abbreviation  

1) /Uniform service book
2) /Universal Serial Bus
3) /Universal Straight Bus
4) /Uniform Resource Locator

Ans.) /Uniform Resource Locator

Q-24.

Bgcolor
Q-4. Abbreviation  

1) /Background Image
2) /Background Color
3) /Body
4) /Foreground Color

Ans.) /Background Color

Q-25.

Src
Q-5. Abbreviation  

1) /Hyper Linkin
2) /Source
3) /Small Tag
4) /Picture Tag

Ans.) /Source


83 views