gss.khokhar.mks@punjabeducation.gov.in

post

10th (ਕੰਪਿਊਟਰ ਸਾਇੰਸ/Computer Science) - 2024-25

ਪਾਠ-1/Chapter-1
ਆਫ਼ਿਸ ਟੂਲਜ਼/Office Tools


178 views
Q-1.
ਕਿਹੜਾ ਸਾਫਟਵੇਅਰ ਬਹੁਤ ਸਾਰੇ ਸਾਫਟਵੇਅਰਾਂ ਤੋਂ ਮਿਲ ਕੇ ਬਣਦਾ ਹੈ।
Which Software Is Made Up Of Many Softwares?
Q-1. Objective  

1) ਸਿਸਟਮ ਸਾਫਟਵੇਅਰ/System Software
2) ਐਪਲੀਕੇਸ਼ਨ ਸਾਫਟਵੇਅਰ/Application Software
3) ਯੂਟਿਲਿਟੀ ਪ੍ਰੋਗਰਾਮ /Utility Program
4) All of Above/ਉਪਰੋਕਤ ਸਾਰੇ

Ans.) ਸਿਸਟਮ ਸਾਫਟਵੇਅਰ/System Software

Q-2.
ਕਿਹੜਾ ਟੂਲ-ਬਜਟ, ਵਿਤੀ ਸਟੇਟਮੈਂਟ, ਅਤੇ ਵਿਕਰੀ ਦੇ ਰਿਕਾਰਡ ਨੂੰ ਮੈਨਟੇਨ ਕਰਨ ਲਈ ਵਰਤਿਆ ਜਾਂਦਾ ਹੈ।
...
Q-2. Objective  

1) ਮਲਟੀਮੀਡੀਆ /Multimedia
2) ਸਪਰੈੱਡਸ਼ੀਟ/Spreadsheet
3) ਪ੍ਰੈਜੈਂਟੇਸ਼ਨ/Presentation
4) Database/ਡਾਟਾਬੇਸ

Ans.) ਸਪਰੈੱਡਸ਼ੀਟ/Spreadsheet

Q-3.
ਜਦੋ ਅਸੀਂ ਇਕ ਪੰਨੇ ਦੇ ............ ਤੇ ਪੁਹੰਚਦੇ ਹਾਂ ਤਾਂ ਵਰਡ ਆਟੋਮੈਟਿਕ ਇਕ ਪੇਜ ਬ੍ਰੇਕ ਦਾਖ਼ਲ ਕਰਦਾ ਹੈ।
Word Automatically Inserts A Page Break When We Reach The ........... Page.
Q-3. Objective  

1) Starting/Starting
2) End/End
3) Mid of Page/Mid of Page
4) None of these/ਕੋਈ ਨਹੀਂ

Ans.) End/End

Q-4.
ਜਦੋ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ, ਤਾਂ ਗ਼ਲਤ ਲਿਖੇ ਅੱਖਰ ਦੇ ਹੇਠਾਂ ਕਿਸ ਰੰਗ ਦੀ ਲਾਈਨ ਆਵੇਗੀ।
As We Type Our Document, What Color Line Will Appear Under The Misspelled Character.
Q-4. Objective  

1) ਨੀਲੀ /Blue
2) ਚਿੱਟੀ/White
3) ਲਾਲ /Red
4) Black/ਕਾਲੀ

Ans.) ਲਾਲ /Red

Q-5.
ਪਾਵਰ ਪੁਆਇੰਟ ਵਿਚ ਕਿਹੜੀ ਵਿਸ਼ੇਸ਼ਤਾ ਬੈਕਗਰਾਉਂਡ ਨੂੰ ਮੂਲ ਰੂਪ ਵਿਚ ਚੁਣਨ ਲਈ ਸਾਡੀ ਮਦਦ ਕਰਦੀ ਹੈ।
What Features In Powerpoint Help Us To Choose The Background By Default.
Q-5. Objective  

1) ਐਨੀਮੇਸ਼ਨ/Animation
2) ਟਰਾਂਸਜੀਸ਼ਨ/Transition
3) ਟਾਈਮਰ /Timer
4) Theme/ਥੀਮ

Ans.) Theme/ਥੀਮ

Q-6.
ਪ੍ਰੈਜੈਂਟੇਸ਼ਨ ਵਿਚ ਕਿਸ ਇਫੈਕਟ ਦੀ ਵਰਤੋਂ ਸਲਾਈਡ ਬਦਲਣ ਲੱਗੇ ਕੀਤੀ ਜਾਂਦੀ ਹੈ।
Which Effect Is Used To Change The Slide In The Presentation?
Q-6. Objective  

1) ਐਨੀਮੇਸ਼ਨ/Animation
2) ਸਾਊਂਡ ਪ੍ਰਭਾਵ/Sound Effect
3) ਡਿਜਾਂਈਨ/Design
4) ਟਰਾਂਸਜੀਸ਼ਨ/Transition

Ans.) ਟਰਾਂਸਜੀਸ਼ਨ/Transition

Q-7.
ਸਭ ਤੋਂ ਆਮ ਕਿਸਮ ਦੇ ਪ੍ਰਭਾਅ ਵਿਚ Enterence+Exit ਅਤੇ ਐਕਸਿਟ ਸ਼ਾਮਿਲ ਹੁੰਦੇ ਹਨ।
...
Q-7. Objective  

1) ਐਨੀਮੇਸ਼ਨ/Animation
2) ਸਾਊਂਡ ਪ੍ਰਭਾਵ/Sound Effect
3) ਡਿਜਾਂਈਨ/Design
4) ਟਰਾਂਸਜੀਸ਼ਨ/Transition

Ans.) ਐਨੀਮੇਸ਼ਨ/Animation

Q-8.
ਆਮ ਤੌਰ ਤੇ ਪਾਵਰ ਪੁਆਇੰਟ ਵਿਚ ਸਲਾਈਡ ਸ਼ੋਅ ਦਾ ਅੰਤ ਕਰਨ ਲਈ ਅਸੀਂ ਕੀ ਬੋਰਡ ਤੋਂ ਕਿਹੜੀ ਕੀਅ ਦਬਾਉਂਦੇ ਹਾਂ।
Which Key Do We Usually Press From The Keyboard To End The Slide Show In Powerpoint?
Q-8. Objective  

1) ਸ਼ਿਫਟ ਕੀਅ/Shift Key
2) Ctrl ਕੀਅ/Ctrl Key
3) Alt ਕੀਅ/Alt Key
4) Esc Key/Esc ਕੀਅ

Ans.) Esc Key/Esc ਕੀਅ

Q-9.
ਮਾਇਕ੍ਰੋਸਾਫ਼੍ਟ ਅੱਪਲੀਕੈਸ਼ਨ ਯੂਜ਼ਰ ਨੂੰ ਆਪਣੀ ਫਾਈਲ ............... ਆਪਸ਼ਨ ਦੇ ਨਾਲ ਸੁਰੱਖਿਅਤ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ।
The Microsoft Application Provides Users With The Ability To Save Their File With ............... Options.
Q-9. Objective  

1) ਕੀਵਰਡ/Keyword
2) ਪਾਸਵਰਡ/Password
3) ਲਾਕ /Lock
4) All of Above/ਇਹ ਸਾਰੀਆਂ

Ans.) ਪਾਸਵਰਡ/Password

Q-10.
............. ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ।
............. Page Is The Edges Of Space.
Q-10. Objective  

1) ਗਰਾਫਿਕਸ /Graphics
2) ਡਿਜਾਂਈਨ/Design
3) ਮਾਰਜਨ/Margin
4) None of these/ਇਨ੍ਹਾਂ ਵਿੱਚੋ ਕੋਈ ਨਹੀਂ

Ans.) ਮਾਰਜਨ/Margin

Q-11.
ਕੰਪਿਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ : ...................... ਅਤੇ ................ ।
Computer Software Is Divided Into Two Categories: ..................... And .................
Q-11. Objective  

1) 1/1
2) 2/System Software and Application Software
3) 3/3
4) 4/4

Ans.) 2/System Software and Application Software

Q-12.
ਡਾਟਾਬੇਸ ਸਾਫਟਵੇਅਰ ਸਬੰਧਿਤ ਡੇਟਾ ਦਾ ਇਕੱਠ ਸੰਗ੍ਰਹਿ ਹੈ ਇਸ ਟੂਲ ਦਾ ਉਦੇਸ਼ ......................... ਅਤੇ .................... ਹੈ।
Database Software Is A Collection Of Related Data The Purpose Of This Tool Is To ………………… And ……….
Q-12. Objective  

1) A/A
2) B/B
3) .../Organize and Manage
4) D/D

Ans.) .../Organize and Manage

Q-13.
ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ............. (ਵਰਟੀਕਲ) ਜਾਂ। .................... (ਹਾਰੀਜੋਂਟਲ) (ਓਰੀਐਨਟੇਸ਼ਨ) ਦੀ ਚੋਣ ਕਰ ਸਕਦੇ ਹਾਂ।
...
Q-13. Objective  

1) A/A
2) B/B
3) C/Portait or Landscape
4) D/D

Ans.) C/Portait or Landscape

Q-14.
ਪਾਵਰ ਪੁਆਇੰਟ ਦੁਆਰਾ Suported ਇਮੇਜ ਫ਼ਾਈਲ ਦੀ ਐਕਸ਼ਟੇਂਸ਼ਨ ਵਿਚ ਸ਼ਾਮਿਲ ਹਨ ................ ਏ ................ Tiff (.Tiff) ਅਤੇ ਬਿੱਟ ਮੈਪ (B.M.P)
Extension Of Suported Image Files By Powerpoint Includes ................ And ................ Tiff (.Tiff) And
Q-14. Objective  

1) ../JPEG , GIF
2) B/B
3) C/C
4) D/D

Ans.) ../JPEG , GIF

Q-15.
ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡਿਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ................. ਅਤੇ ................ ਚਲਾਉਣ ਦੀ ਆਗਿਆ ਦਿੰਦਾ ਹੈ।
Multimedia Software Is A Tool That Allows Users To ................. And ................ With The Help Of Media Player And Real Player.
Q-15. Objective  

1) A/A
2) B/B
3) ../Audio and Video
4) d/D

Ans.) ../Audio and Video

Q-16.
ਐਕਸਲ ਦਾ ਮੁਖ ਉਦੇਸ਼ ਡਾਕੂਮੈਂਟ ਬਣਾਉਣਾ ਹੈ।
The Main Purpose Of Excel Is To Create A Document.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-17.
ਐਪਲੀਕੇਸ਼ਨ ਸਾਫਟਵੇਅਰ ਇਕ ਅਜਿਹਾ ਸਾਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ।
Application Software Is Software That Performs Specific Tasks For The User.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-18.
ਡਾਟਾਬੇਸ ਸਾਫਟਵੇਅਰ ਸਲਾਈਡ ਸ਼ੋਅ ਦੇ ਰੂਪ ਵਿਚ ਜਾਣਕਾਰੀ ਨੂੰ ਡਿਸਪਲੇਅ ਕਰਨ ਲਈ ਵਰਤਿਆ ਜਾਂਦਾ ਹੈ।
Database Software Used To Display Information In The Form Of A Slide Show.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-19.
ਅਸੀਂ ਮੌਜੂਦਾ ਟੈਬ ਸਟਾਪ ਨੂੰ ਰੂਲਰ ਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਸੱਜੇ ਪਾਸੇ ਡਰੈਗ ਕਰ ਸਕਦੇ ਹਾਂ.
...
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-20.
ਜਦੋ ਅਸੀਂ ਪ੍ਰਿੰਟ ਟੈਬ ਤੇ ਕਲਿਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ।
The Print Preview Appears Automatically When We Click On The Print Tab.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-21.
Pdf
Pdf
Q-1. Abbreviation  

1) A/Bitmap Picture
2) B/Portable Document Format
3) C/Portable Network Graphics
4) Joint Photographic Experts Group/D

Ans.) B/Portable Document Format

Q-22.
Ctrl + N
Ctrl + N
Q-1. Short-Cuts  

1) ਨਿਊ ਫੋਲਡਰ /New Folder
2) ਸੇਵ ਫਾਈਲ/Save File
3) ਨਿਊ ਫਾਈਲ/New File
4) Open File/ਓਪਨ ਫਾਈਲ

Ans.) ਨਿਊ ਫਾਈਲ/New File

Q-23.
Ctrl + O
Ctrl + O
Q-2. Short-Cuts  

1) ਪ੍ਰਿੰਟ/Print
2) ਓਪਨ/Open
3) ਸੇਵ/Save
4) Office/ਆਫ਼ਿਸ

Ans.) ਓਪਨ/Open

Q-24.
Ctrl + S
Ctrl + S
Q-3. Short-Cuts  

1) ਸੇਵ ਏਜ /Save AS
2) ਸੇਵ/Save
3) ਪੇਸਟ/Paste
4) New Page/ਨਿਊ ਪੇਜ

Ans.) ਸੇਵ/Save

Q-25.
Ctrl + P
Ctrl + P
Q-4. Short-Cuts  

1) ਪ੍ਰਿੰਟ /Print
2) ਪ੍ਰਿਵੀਊ /Preview
3) ਪੇਜ ਪੋਰਟਟ੍ਰੇਟ/Page Portrait
4) Paste/ਪੇਸਟ

Ans.) ਪ੍ਰਿੰਟ /Print


178 views