Ads

23 Bench Gifted To 8th Class By Mrs. Surinder Kaur Punjabi Mistress At Gsss Khokhar

243 views 22 Nov, 2021

ਅੱਜ ਮਿਤੀ 22/11/2021 ਨੂੰ ਸ੍ਰੀਮਤੀ ਸੁਰਿੰਦਰ ਕੌਰ, ਪੰਜਾਬੀ Mistress ਜੀ ਵੱਲੋਂ ਸ.ਸ.ਸ.ਸ, ਖੋਖਰ ਸ੍ਰੀ ਮੁਕਤਸਰ ਸਾਹਿਬ ਦੇ 8th Class ਦੇ Students ਨੂੰ 23 Bench Gift ਕੀਤੇ ਗਏ। ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਸਿੱਧੂ ਅਤੇ ਸਮੂਹ ਸਟਾਫ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਧੰਨਵਾਦ ਕੀਤਾ ਗਿਆ।